
ਆਈਂ ਬਾਬਾ ਨਾਨਕਾ ..
ਸਮਝਾਈਂ ਬਾਬਾ ਨਾਨਕਾ।
ਦੁੱਖ ਹੋਵੇ ਸੁੱਖ ਹੋਵੇ ਦਾਤ ਹੈ ਦਾਤਾਰ ਦੀ...
ਗਲ ਇਹ ਦੁਨੀਆ ਦੇ ਦਿਲ 'ਚ ਵਸਾਈਂ ਬਾਬਾ ਨਾਨਕਾ।
ਚਿੰਤਾ ਦੁੱਖਾਂ ਸੁੱਖਾ ਦੀ ਮਿਟਾ ਕੇ..
ਚੰਗੇ ਕੰਮ ਕਰਾਈਂ ਬਾਬਾ ਨਾਨਕਾ।
ਨਾਮ ਜਪਾਈਂ ਬਾਬਾ ਨਾਨਕਾ...
ਆਈਂ ਬਾਬਾ ਨਾਨਕਾ ..
ਸਮਝਾਈਂ ਬਾਬਾ ਨਾਨਕਾ।
"ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ....”
No comments:
Post a Comment