
ਅੰਤਾਂ ਦੇ ਲਾਡ ਲਾਉਂਦੀ ਸੀ,ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ,ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ,ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ,ਲੱਖਾਂ ਦੁੱਖ ਝੱਲਦੀ ,ਫਿਰ ਵੀ ਮੱਥੇ ਵੱਟ ਨਾ ਪਾਉਂਦੀ ,ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ,ਓਹਦੀ ਬੁੱਕਲ ਵਰਗੀ ,ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ,ਉਹਦੇ ਪੱਲੇ ਵਰਗੀ ,ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ,ਕਦਰ ਕਰੋਂ ਮਾਵਾਂ ਦੀ ,ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ!!!!..............
No comments:
Post a Comment