
ਸਾਨੂੰ ਮਾਣ ਪੰਜਾਬੀ ਹੌਣ ਦਾ...
ਅਸੀਂ ਜੰਮੇ ਪੰਜਾਬ, ਸਾਡੀ ਬੌਲੀ ਪੰਜਾਬੀ....
ਰੰਗ ਚੜ੍ਹਿਆ ਸਾਨੂੰ ਪੰਜਾਬਿਅਤ ਦਾ..
ਜੱਗ ਤੌਂ ਬਾਲ੍ਹਿਆਂ ਸਾਡੇ ਚ ਖੂੱਬਿਆਂ ਨੇ...
ਵੈਰ ਮੰਨਣਾ ਪਊ ਪੰਜਾਬਿਆਂ ਦਾ....,
ਜਿੱਥੇ ਰੱਲ ਜਾਇਏ ਚਾਰ ਪੰਜਾਬੀ..
ਊੱਥੇ ਵੱਖਰਾ ਪੰਜਾਬ ਬਣਾ ਲੈੰਦੇ..
ਰੌਬ ਮੰਨਣਾ ਪਉ ਨਵਾਬਿਆਂ ਦਾ....
"ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ....”
No comments:
Post a Comment