Monday, November 3, 2008
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|
ਦਿਲ ਯਾਰੋ ਰਹਿੰਦਾ ਸਦਾ ਹੋਕੇ ਭਰਦਾ,
ਚੇਤਾ ਪਰਦੇਸੀਆਂ ਨੂੰ ਆਵੇ ਘਰ ਦਾ ,
ਗੂੜ ਪਾ ਕੇ ਕੱਢੀ ਹੋਈ ਸ਼ਰਾਬ ਮੰਗੀਏ ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ |
ਸਿਰ ਉਤੇ ਸ਼ਾਂ ਜਿੱਨੇ ਮਾਣੀ ਗੁਰਾਂ ਦੀ,
ਤੜਕੇ ਪੰਜਾਬ ਪੜੇ ਬਾਣੀ ਗੁਰਾਂ ਦੀ ,
ਚਿੜੀ ਚੁੱਗ ਖੇਤਾਂ ਵੱਲ ਚੋਗਾ ਚਲੀਆਂ,
ਗਾਉਦੀਆਂ ਰਾਹਾਂ ਚੱ ਸਦਾ ਰਹਿਣ ਟਲੀਆਂ,
ਚਾਟੀਆਂ ਦੇ ਵਿੱਚ ਘੁਮੱਣ ਮਦਾਣੀਆਂ ,
ਰੋਣਕਾਂ ਦੀ ਰੱਬ ਤੋ ਕਿਤਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|
ਸੋਓਣ ਦਾ ਮਹੀਨਾ ਹੋਵੇ, ਤੀਜ ਤੀਆਂ ਦੀ,
ਅੰਬਰਾ ਨੂੰ ਪੀੰਘ ਸ਼ੂਹੇ ਨੂਹਾਂ ਧੀਆਂ ਦੀ,
ਗਿੱਦੇ ਵਿੱਚ ਨੱਚਣ ਸੌਕੀਣ ਨਾਰੀਆਂ,
ਉਡਣ ਪਰਾਦੇਂ ਗੁਤਾਂ ਲਾਣ ਤਾਰੀਆਂ,
ਚੋਬਰਾਂ ਚੱ ਮਹਿਕਦਾ ਗੁਲਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|
ਬੜਾ ਚਿੱਤ ਕਰਦਾ ਏ ਮੇਰਾ ਭਰੋਂ ਦਾ,
ਹੇਵੇ ਰੋਟੀ ਮੱਕੀ ਦੀ ਤੇ ਸਾਗ ਸਰੋਂ ਦਾ ,
ਮੱਖਣ ਦਾ ਪੇੜਾ ਹੋਵੇ ਸ਼ੱਨਾ ਲੱਸੀ ਦਾ,
ਆਊਦਾਂ ਏ ਸਵਾਦ ਪੀ ਕੇ ਲੱਸੀ ਦਾ,
ਵੱਡਾ ਵੀਰਾ ਹੋਵੇ ਭਾਬੀ ਸ਼ੇੜਦਾ ,
ਕਦੇ ਨਾ ਸ਼ਰੀਕੇ ਤੋਂ ਜਵਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|
je mile v
je mile v,taan sada mast mlangi cho mile
oh sdeevi khushi,mildi nahi samaan de naal
taare taare takk bande di pahunch sukhaali karde ne
dharti wale nitt,ambar di folafaali karde ne
phulla de kumlaye chehre,mehak guwachi kaliyaan di
iss gulshan vich,luk luk baithe,eh maalhi ki karde ne!
==============================================
chitti chadhar laah sutt kudiye,pahen faqeeran di loyi
chitti chadhar nu daag laggega,loyi nu daag na koyi
ashiq bakkri mashooq kasai mein mein kardi kohi
jiyon jiyon mein mein bahuta kardi,tiyon tiyon moyi moyi
ki jaana main koyi [Bulleh Shah]
=================================================
shaama da v vehla langhiyaa,mukh na dikhiya tera
meh aya te bizli chamki,hoiya barah hanera!
teri yaad ne thokar maari,akhiyaan de kaase dull gaye ne
tainu aaun da cheta bhulliya aa,saanu saun da cheta bhulliya aa!
================================================

Babbu Maan
Babbu Maan was born in village Khant Maanpur district Fatehgarh Sahib of Punjab on 18 March, 1975. He was the youngest child among two sisters Rupi and Jassi and the only son of Babu Singh Maan (Senior). Babbu Maan was very much fond of playing music since his childhood. He would see everything with the eyes of music as even to play with pans to create rhythmic sounds. He learned how to write lyrics, at college (Punjab University, Chandigarh) when he was about 16, and all those circumstances were taking him to be a super star. After that he started singing and composing music and so on. Sukhwinder is his favorite singer and he love to listen Sukhwinder. This is also known that the Babbu Maan love the houses and walls made by clay and straw (Kucche Ghar).
ਪਿਹਲੀ ਵਾਰ ਜੱਦ ਆਖਿਆ ਕੇ TU MERI MISS INDIA
ਉਠ ਪਏ ਤੇਰੇ ਦੀਵਾਨੇ, ਉਡ ਗਈ ਸੱਬ੍ ਦੀ ਨਿੰਦਿਆ.........
ਸਫਰ ਸ਼ੁਰੂ ਹੋਇਆ ਤਾਂ ਚ੍ਲ ਪਈ SAUN DI JHADDI
ਨ੍ਚ੍ਣ ਲਈ ਨਾਲ ਬਾਈ ਦੇ , ਸਭ ਦੁਨੀਆ ਉਠ ਖ੍ੜੀ...........
ਵਕ਼ਤ ਲੰਘਿਆ ਤਾਂ ਆ ਗਈਆ OHI CHAN OHI RAATAN
ਸਾਰੇ ਜੱਗ ਵਿੱਚ ਹੋਈਆ ਬੱਬੂ ਬਾਈ ਦੀਆਂ ਬਾਤਾਂ........
ਜੱਬ ਯਾਦੋਂ ਭਰੀ ਚੱਲੀ HAWAYIEN
੮੪ ਕੇ ਦੰਗੋ ਕੀ ਯਾਦੇਂ ਆਈਂ ....................
ਜੱਦ ਤੇਰੇ ਆਸ਼ਿਕ਼ਾ ਨੂ ਲੱਗੀ ਤੇਰੀ PYASS
ਸਭ ਨੇ ਲਿਖਾਇਆ "ਮੈਂ ਤਾਂ ਤੁਰਦੀ ਫਿਰਦੀ ਲਾਸ਼"............
ਜਦੋਂ ਬਾਈ ਲੈਕੇ ਆਏ RABB NE BANAIYAN JODIEAN
ਕਿਸਮਤ ਨੇ ਸ਼ੋਰੱਤ ਦੀਆਂ ਹਵਾਵਾਂ ਬਾਈ ਵੱਲ ਮੋੜੀਆ.........
ਹੁਣ ਸਿਰ ਚੜਕੇ ਬੋਲਿਆ MERA GHAM
ਸੁਣ ਕੇ ਮਿਤਰਾਂ ਦਾ ਤਾਂ ਹੋ ਗਿਆ ਜੇ ਕੰਮ....................
ਬੜੀ ਉਡੀਕ ਮਗਰੋਂ ਬੱਬੂ ਬਾਈ ਲੇਕੇ ਆਇਆ HASHAR
ਮਾਨ ਜੱਟ ਨੇ ਤਾਂ ਰਹਿੰਦੀ ਖੁਨਦੀ ਕ੍ਡਤੀ ਕ੍ਸਰ ...............
ਪਿਆਰ੍
ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ,
ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ
ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,
ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ
ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,
ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ
ਤੇਰਾ ਪਿਆਰ੍ ਕੜਕ੍ਦੀ ਦੁਪ੍,
ਸਮੇਂ ਦੇ ਨਾਲ੍ ਹੀ ਢਲ੍ ਗਿਆ ਵੇ
ਤੁ ਕੀ ਜਾਣੇ ਇਸ੍ ਦੁਪੇ,
ਸਾਡਾ ਕੀ-ਕੀ ਜਲ੍ ਗਿਆ ਵੇ
ਲੋਕੀ ਤੇਰੇ ਬਾਰੇ ਪੁਛ੍ਦੇ,
ਮੁੜ੍ ਮੁੜ੍ ਕੇ ਨਾ ਦਸਿਆ ਜਾਵੇ
ਬਦੋ ਬਦੀ ਆ ਜਾਵਨ੍ ਹਨ੍ਝੂ,
ਉਤ੍ਲੇ ਮਨੋ ਨਾ ਹਸਿਆ ਜਾਵੇ
ਅਖ਼ੀਂਆ ਦੀ ਲਾਲੀ ਤਕ੍ ਸਜ੍ਨਾ,
ਵੇ ਕੇਈ ਰਾਤਾ ਹੋਈਂਆ ਸੋਂਦੇ ਨਾ
ਅਸੀਂ ਸੋਨਾ ਵੀ ਕਿਸ੍ ਗਲ੍ਹੋਨ੍ ਆ,
ਜਦ੍ ਸੁਪ੍ਨੇ ਦੇ ਵਿਚ੍ ਆਉਂਣ੍ਦੇ ਨਾ
ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ
ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,
ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ
ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,
ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ
ਤੇਰਾ ਪਿਆਰ੍ ਕੜਕ੍ਦੀ ਦੁਪ੍,
ਸਮੇਂ ਦੇ ਨਾਲ੍ ਹੀ ਢਲ੍ ਗਿਆ ਵੇ
ਤੁ ਕੀ ਜਾਣੇ ਇਸ੍ ਦੁਪੇ,
ਸਾਡਾ ਕੀ-ਕੀ ਜਲ੍ ਗਿਆ ਵੇ
ਲੋਕੀ ਤੇਰੇ ਬਾਰੇ ਪੁਛ੍ਦੇ,
ਮੁੜ੍ ਮੁੜ੍ ਕੇ ਨਾ ਦਸਿਆ ਜਾਵੇ
ਬਦੋ ਬਦੀ ਆ ਜਾਵਨ੍ ਹਨ੍ਝੂ,
ਉਤ੍ਲੇ ਮਨੋ ਨਾ ਹਸਿਆ ਜਾਵੇ
ਅਖ਼ੀਂਆ ਦੀ ਲਾਲੀ ਤਕ੍ ਸਜ੍ਨਾ,
ਵੇ ਕੇਈ ਰਾਤਾ ਹੋਈਂਆ ਸੋਂਦੇ ਨਾ
ਅਸੀਂ ਸੋਨਾ ਵੀ ਕਿਸ੍ ਗਲ੍ਹੋਨ੍ ਆ,
ਜਦ੍ ਸੁਪ੍ਨੇ ਦੇ ਵਿਚ੍ ਆਉਂਣ੍ਦੇ ਨਾ
ਮਾਂ
ਅੰਤਾਂ ਦੇ ਲਾਡ ਲਾਉਂਦੀ ਸੀ,ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ,ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ,ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ,ਲੱਖਾਂ ਦੁੱਖ ਝੱਲਦੀ ,ਫਿਰ ਵੀ ਮੱਥੇ ਵੱਟ ਨਾ ਪਾਉਂਦੀ ,ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ,ਓਹਦੀ ਬੁੱਕਲ ਵਰਗੀ ,ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ,ਉਹਦੇ ਪੱਲੇ ਵਰਗੀ ,ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ,ਕਦਰ ਕਰੋਂ ਮਾਵਾਂ ਦੀ ,ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ!!!!..............
ਦੇਬੀ
ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...
ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...
ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਨ ਕਦੀ ਏ ਜਿਸ ਦੀ ਆਉਂਦੀ ਏ...
ਗੁਜ਼ਰ ਜਾਨਿਏ ਲਗਦੀ ਏ, ਤੂੰ ਗੁਜ਼ਰੇ ਕਲ ਜਹਿ
ਸੀਨੇ ਦੇ ਵਿੱਚ ਸੱਦਾ ਰਡਕਨੇ ਵਾਲੀ ਗਲ ਜਹਿ....
ਗੱਪ ਜਹਿ ਲੱਗਦੀ ਏ, ਜੇ ਕਰ ਮੈਨੂੰ ਕੋਇ ਕਹੇ
ਨੀਲਿਆਂ ਅੱਖਾਂ ਵਾਲਿ ਤੈਨੂੰ ਅਜੇ ਵੀ ਚਾਹੁੰਦਿ ਏ....
ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..
ਦੇਬੀ ਨਲੋਂ ਸਾਰੇ ਰਿਸ਼ਤੇ ਤੋਡਣ ਵਾਲਿਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ...
================================
ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ ਦੇਬੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆਂ ਮੰਗਨ ਕਦੋ ਆਇਏ..
================================
JE yAar mEre naAl guSsE Ne, kOi kAmi mEre wiCh hOve gI
Je yAar merE nAal guSse Ne, kOi kAmi mEre wiCh hOve gi
Oh jiNna UttE cHir dA sEe itBaAr mEre nAal guSse Ne
kOi kAmi mEre wiCh hOve gi
kOi kami mEre wiCh hOve gi
kOi kAmi mEre wiCh hOve Gi
KoI kaMi merE Wich hoVe gI
RukNa c jiThE rUkiA nAhi, jhUknA c jiThe jhUkiA nAhi
ruKnA c jiThE rUkiA nAhi,
jHukNa C jithe jhukia nahi
Je sAmE Di chAal nU tAkiA nAhi -2, jO bAn nA c bAn SaKia nAhi
kOi kAmi mEre wiCh hOve gi
kOi kami mEre wiCh hOve gi
kOi kAmi mEre wiCh hOve Gi
KoI kaMi merE Wich hoVe gI
Oh kiSe dIl wiCh ferA paAya nAhi jE kiSe nE mAinu chAhya nAhi
kiSe diL wiCh fEra pAaya nAhi Je kIsE nE mAinu chAhyA nAhi
mOoh sOhnE kInnE hOtH sOhnE -2, naA kiSe tE mErA aAya nAhi
kOi kAmi mEre wiCh hOve Gi
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ

ਸਾਨੂੰ ਮਾਣ ਪੰਜਾਬੀ ਹੌਣ ਦਾ...
Subscribe to:
Posts (Atom)