Monday, November 3, 2008

ਦੇਬੀ




ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ...

ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...

ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...

ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਨ ਕਦੀ ਏ ਜਿਸ ਦੀ ਆਉਂਦੀ ਏ...

ਗੁਜ਼ਰ ਜਾਨਿਏ ਲਗਦੀ ਏ, ਤੂੰ ਗੁਜ਼ਰੇ ਕਲ ਜਹਿ
ਸੀਨੇ ਦੇ ਵਿੱਚ ਸੱਦਾ ਰਡਕਨੇ ਵਾਲੀ ਗਲ ਜਹਿ....

ਗੱਪ ਜਹਿ ਲੱਗਦੀ ਏ, ਜੇ ਕਰ ਮੈਨੂੰ ਕੋਇ ਕਹੇ
ਨੀਲਿਆਂ ਅੱਖਾਂ ਵਾਲਿ ਤੈਨੂੰ ਅਜੇ ਵੀ ਚਾਹੁੰਦਿ ਏ....

ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..

ਦੇਬੀ ਨਲੋਂ ਸਾਰੇ ਰਿਸ਼ਤੇ ਤੋਡਣ ਵਾਲਿਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ...
================================
ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ ਦੇਬੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆਂ ਮੰਗਨ ਕਦੋ ਆਇਏ..
================================
JE yAar mEre naAl guSsE Ne, kOi kAmi mEre wiCh hOve gI
Je yAar merE nAal guSse Ne, kOi kAmi mEre wiCh hOve gi
Oh jiNna UttE cHir dA sEe itBaAr mEre nAal guSse Ne
kOi kAmi mEre wiCh hOve gi
kOi kami mEre wiCh hOve gi
kOi kAmi mEre wiCh hOve Gi
KoI kaMi merE Wich hoVe gI

RukNa c jiThE rUkiA nAhi, jhUknA c jiThe jhUkiA nAhi
ruKnA c jiThE rUkiA nAhi,

jHukNa C jithe jhukia nahi
Je sAmE Di chAal nU tAkiA nAhi -2, jO bAn nA c bAn SaKia nAhi
kOi kAmi mEre wiCh hOve gi
kOi kami mEre wiCh hOve gi
kOi kAmi mEre wiCh hOve Gi
KoI kaMi merE Wich hoVe gI



Oh kiSe dIl wiCh ferA paAya nAhi jE kiSe nE mAinu chAhya nAhi
kiSe diL wiCh fEra pAaya nAhi Je kIsE nE mAinu chAhyA nAhi
mOoh sOhnE kInnE hOtH sOhnE -2, naA kiSe tE mErA aAya nAhi
kOi kAmi mEre wiCh hOve Gi

No comments: